ਹੁਸ਼ਿਆਰਪੁਰ, 21 ਜੁਲਾਈ (ਰਾਜਪੂਤ)- ਥਾਣਾ ਹਰਿਆਣਾ ਦੀ ਪੁਲਿਸ ਵੱਲੋਂ ਪੰਜ ਦੋਸ਼ੀਆਂ ਨੂੰ ਤਫਤੀਸ਼ ਦੋਰਾਨ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੇੇੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ
1. ਸੰਤੋਸ਼ ਕੁਮਾਰ ਪੁੱਤਰ ਭਜਨ ਦਾਸ ਵਾਸੀ ਪਟਿਆੜੀ ਥਾਣਾ ਹਰਿਆਣਾ ਜਿਲਾ ਹੁਸਿਆਰਪੁਰ
2. ਅਗਰਿਮ ਠਾਕੁਰ ਪੁੱਤਰ ਰਜਿੰਦਰ ਕੁਮਾਰ
3. ਸ਼ਾਲੂ ਪੁੱਤਰੀ ਰਜਿੰਦਰ ਕੁਮਾਰ
4. ਚੰਚਲਾ ਦੇਵੀ ਪਤਨੀ ਰਜਿੰਦਰ ਕੁਮਾਰ
5. ਰਜਿੰਦਰ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀਆਨ ਜਨੌੜੀ ਥਾਣਾ ਹਰਿਆਣਾ ਜਿਲਾ
ਹੁਸਿਆਰਪੁਰ
ਨੂੰ 194 ਮਿਤੀ 27-11-2021 ਅ/ਧ 323 342 447 511 506 148 149 ਭ/ਦ ਨੂੰ ਤਫਤੀਸ਼ ਦੋਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ।