ਗੜਦੀਵਾਲਾ, 6 ਨਵੰਬਰ (ਮਲਹੋਤਰਾ)- ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹੁਕਮਾਂ ਅਨੁਸਾਰ ਡਾ. ਦਵਿੰਦਰਪਾਲ ਸਿੰਘ (ਡਾ.ਡੀ.ਪੀ) ਐੱਸ.ਐੱਮ.ਓ. ਬਣੇ ਹਨ। ਡਾ. ਦਵਿੰਦਰਪਾਲ ਸਿੰਘ ਪੰਡੋਰੀ ਸੁਮਲਾਂ ਵਿਭਾਗ ਤੋਂ ਮਿਲੇ ਹੁਕਮਾਂ ਅਨੁਸਾਰ ਮੋਗਾ ਵਿਖੇ ਡਿਊਟੀ ਨਿਭਾਉਣਗੇ। ਜਲਦੀ ਹੀ ਉਹ ਸਹਾਇਕ ਸਿਵਲ ਸਰਜਨ ਦੇ ਤੌਰ ਤੇ ਚਾਰਜ ਲੈਣਗੇ।