ਹੁਸ਼ਿਆਰਪੁਰ, 24 ਅਕਤੂਬਰ (ਜਨਸੰਦੇਸ਼ ਨਿਓੂਜ਼)- ਸਰੂਪ ਸਿੰਘ ਪੰਡੋਰੀ ਅਰਾਂਈਆਂ ਏ.ਆਈ.ਸੀ.ਸੀ. ਹਿਉਮਨ ਰਾਈਟਸ ਸਟੇਟ ਸੇਕਟਰੀ ਵੱਲੋਂ ਨੇਸ਼ਨਲ ਪ੍ਰਧਾਨ ਵਰਿੰਦਰ ਫੂਲ ਦੇ ਆਦੇਸ਼ਾਂ ਉਪਰ ਪਠਾਨਕੋਟ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਦੇਸ ਰਾਜ ਮਿਰਜਾਪੁਰ ਨੂੰ ਜਿਲਾਂ ਪਠਾਨਕੋਟ ਦਾ ਪ੍ਰਧਾਨ ਬਣਾਇਆ ਗਿਆ।
ਆਉਦੇ ਦਿਨਾਂ ਵਿੱਚ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ, ਇਹਨਾਂ ਗੱਲਾਂ ਦਾ ਪ੍ਰਗਟਾਵਾ ਸਰੂਪ ਸਿੰਘ ਪੰਡੋਰੀ ਅਰਾਂਈਆਂ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ ਇੰਚਾਰਜ ਜਿਲ੍ਹਾ ਹੁਸਿ਼ਆਰਪੁਰ, ਕਪੁਰਥਲਾ ਤੇ ਸਾਬਕਾ ਸਕੱਤਰ ਪੰਜਾਬ ਪਰਦੇਸ ਕਾਂਗਰਸ ਨੇ ਕਹੇ।