ਹੁਸ਼ਿਆਰਪੁਰ, 09 ਅਗਸਤ (ਜਨਸੰਦੇਸ਼ ਨਿਊਜ਼)- ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਐਸ.ਐਸ.ਪੀ. ਸਾਹਿਬ ਸ਼੍ਰੀ ਸਰਤਾਜ ਸਿੰਘ ਚਾਹਲ IPS ਜੀ ਦੇ ਦਿਸ਼ਾ ਨਿਰਦੇਸ਼ਾ ਪਰ ਪੁਲਿਸ ਸਟੇਸ਼ਨ ਟਾਂਡਾ Women cell ਦੀ ਟੀਮ ਵਲੋ MC Jolly School ਟਾਂਡਾ ਵਿਖੇ ਡਰੱਗ, ਟਰੈਫਿਕ ਰੂਲ ਅਤੇ ਸੇਕਸੁਅਲ ਹਰਾਸਮੈਂਟ ਬਾਰੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿੱਥੇ ਸਮੂਹ ਸਟਾਫ ਮੈਂਬਰ ਅਤੇ ਬੱਚੇ ਹਾਜ਼ਰ ਸਨ ।